ਇਸਟੋਨੀਆ ਇੱਕ ਸੰਸਦੀ ਪ੍ਰਤੀਨਿਧ ਜਮਹੂਰੀ ਗਣਤੰਤਰ ਹੈ, ਯੂਰਪੀ ਸੰਘ ਅਤੇ ਨਾਟੋ ਦਾ ਮੈਂਬਰ ਹੈ। ਦੇਸ਼ ਵਿੱਚ ਇੱਕ ਬਹੁ-ਪਾਰਟੀ ਪ੍ਰਣਾਲੀ ਹੈ, ਜਿਸਦਾ ਵਿਧਾਨਕ ਅਧਿਕਾਰ ਐਸਟੋਨੀਆ ਦੀ ਸੰਸਦ ਵਿੱਚ ਹੈ।